Amos 9:1
ਜਗਵੇਦੀ ਕੋਲ ਖੜ੍ਹੇ ਯਹੋਵਾਹ ਦੇ ਦਰਸ਼ਨ ਮੈਂ ਆਪਣੇ ਪ੍ਰਭੂ ਨੂੰ ਜਗਵੇਦੀ ਕੋਲ ਖੜਿਆਂ ਵੇਖਿਆ। ਉਸ ਨੇ ਕਿਹਾ, “ਥੰਮਾਂ ਦੀਆਂ ਟੀਸੀਆਂ ਤੇ ਸੱਟ ਮਾਰੋ ਤਾਂ ਜੋ ਸਾਰੀ ਇਮਾਰਤ ਦਹਲੀਜ਼ ਤਾਈਂ ਹਿੱਲ ਜਾਵੇ। ਥੰਮਾਂ ਨੂੰ ਲੋਕਾਂ ਦੇ ਸਿਰਾਂ ਉੱਪਰ ਡੇਗ ਦਿਓ। ਜੇਕਰ ਕੋਈ ਮਨੁੱਖ ਜਿਉਂਦਾ ਬਚ ਜਾਵੇ ਤਾਂ ਉਸ ਨੂੰ ਮੈਂ ਤਲਵਾਰ ਨਾਲ ਮਾਰ ਦਿਆਂਗਾ। ਭਾਵੇਂ ਕੋਈ ਮਨੁੱਖ ਬਚਣ ਦੀ ਕੋਸ਼ਿਸ਼ ਕਰੇ, ਉਹ ਬਚ ਨਹੀਂ ਪਾਵੇਗਾ।
I saw | רָאִ֨יתִי | rāʾîtî | ra-EE-tee |
אֶת | ʾet | et | |
the Lord | אֲדֹנָ֜י | ʾădōnāy | uh-doh-NAI |
standing | נִצָּ֣ב | niṣṣāb | nee-TSAHV |
upon | עַֽל | ʿal | al |
the altar: | הַמִּזְבֵּ֗חַ | hammizbēaḥ | ha-meez-BAY-ak |
said, he and | וַיֹּאמֶר֩ | wayyōʾmer | va-yoh-MER |
Smite | הַ֨ךְ | hak | hahk |
the lintel | הַכַּפְתּ֜וֹר | hakkaptôr | ha-kahf-TORE |
posts the that door, the of | וְיִרְעֲשׁ֣וּ | wĕyirʿăšû | veh-yeer-uh-SHOO |
may shake: | הַסִּפִּ֗ים | hassippîm | ha-see-PEEM |
and cut | וּבְצַ֙עַם֙ | ûbĕṣaʿam | oo-veh-TSA-AM |
head, the in them | בְּרֹ֣אשׁ | bĕrōš | beh-ROHSH |
all | כֻּלָּ֔ם | kullām | koo-LAHM |
slay will I and them; of | וְאַחֲרִיתָ֖ם | wĕʾaḥărîtām | veh-ah-huh-ree-TAHM |
the last | בַּחֶ֣רֶב | baḥereb | ba-HEH-rev |
sword: the with them of | אֶהֱרֹ֑ג | ʾehĕrōg | eh-hay-ROɡE |
he that fleeth | לֹֽא | lōʾ | loh |
not shall them of | יָנ֤וּס | yānûs | ya-NOOS |
flee away, | לָהֶם֙ | lāhem | la-HEM |
escapeth that he and | נָ֔ס | nās | nahs |
of them shall not | וְלֹֽא | wĕlōʾ | veh-LOH |
be delivered. | יִמָּלֵ֥ט | yimmālēṭ | yee-ma-LATE |
לָהֶ֖ם | lāhem | la-HEM | |
פָּלִֽיט׃ | pālîṭ | pa-LEET |