Bible

Acts 9:17 Image in Punjabi

ਇਸ ਲਈ ਹਨਾਨਿਯਾਹ ਤੁਰ ਪਿਆ, ਅਤੇ ਯਹੂਦਾ ਦੇ ਘਰ ਗਿਆ। ਉਸ ਨੇ ਆਪਣਾ ਹੱਥ ਸੌਲੁਸ ਦੇ ਸਿਰ ਤੇ ਰੱਖਿਆ ਅਤੇ ਆਖਿਆ, “ਸੌਲੁਸ, ਮੇਰੇ ਭਰਾ, ਪ੍ਰਭੂ ਯਿਸੂ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ। ਉਹ ਉਹੀ ਹੈ ਜਿਸ ਨੂੰ ਤੂੰ ਆਉਂਦਿਆਂ ਹੋਇਆਂ ਰਸਤੇ ਵਿੱਚ ਡਿੱਠਾ ਸੀ ਉਹ ਯਿਸੂ ਹੀ ਸੀ। ਯਿਸੂ ਨੇ ਮੈਨੂੰ ਤੇਰੇ ਕੋਲ ਇਸ ਲਈ ਭੇਜਿਆ ਹੈ ਕਿ ਤੂੰ ਦੁਬਾਰਾ ਵੇਖ ਸੱਕੇਂ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਵੇ।”

ਇਸਲਈਹਨਾਨਿਯਾਹਤੁਰਪਿਆ,ਅਤੇਯਹੂਦਾਦੇਘਰਗਿਆ।ਉਸਨੇਆਪਣਾਹੱਥਸੌਲੁਸਦੇਸਿਰਤੇਰੱਖਿਆਅਤੇਆਖਿਆ,“ਸੌਲੁਸ,ਮੇਰੇਭਰਾ,ਪ੍ਰਭੂਯਿਸੂਨੇਮੈਨੂੰਤੇਰੇਕੋਲਭੇਜਿਆਹੈ।ਉਹਉਹੀਹੈਜਿਸਨੂੰਤੂੰਆਉਂਦਿਆਂਹੋਇਆਂਰਸਤੇਵਿੱਚਡਿੱਠਾਸੀਉਹਯਿਸੂਹੀਸੀ।ਯਿਸੂਨੇਮੈਨੂੰਤੇਰੇਕੋਲਇਸਲਈਭੇਜਿਆਹੈਕਿਤੂੰਦੁਬਾਰਾਵੇਖਸੱਕੇਂਅਤੇਪਵਿੱਤਰਆਤਮਾਨਾਲਭਰਪੂਰਹੋਵੇ।”
Click consecutive words to select a phrase. Click again to deselect.

Acts 9:17 Picture in Punjabi