Acts 7:6 Image in Punjabi
“ਪਰਮੇਸ਼ੁਰ ਨੇ ਉਸ ਨੂੰ ਆਖਿਆ ਕਿ ‘ਤੇਰੀ ਔਲਾਦ ਕਿਸੇ ਹੋਰ ਦੇਸ਼ ਵਿੱਚ ਰਹੇਗੀ। ਉਹ ਉਸ ਜਗ਼੍ਹਾ ਤੇ ਅਜਨਬੀਆਂ ਵਾਂਗ ਰਹਿਣਗੇ। ਉੱਥੋਂ ਦੇ ਲੋਕ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰਣਗੇ। ਅਜਿਹਾ ਚਾਰ ਸੌ ਸਾਲ ਤੱਕ ਹੁੰਦਾ ਰਹੇਗਾ।
“ਪਰਮੇਸ਼ੁਰਨੇਉਸਨੂੰਆਖਿਆਕਿ‘ਤੇਰੀਔਲਾਦਕਿਸੇਹੋਰਦੇਸ਼ਵਿੱਚਰਹੇਗੀ।ਉਹਉਸਜਗ਼੍ਹਾਤੇਅਜਨਬੀਆਂਵਾਂਗਰਹਿਣਗੇ।ਉੱਥੋਂਦੇਲੋਕਉਨ੍ਹਾਂਨੂੰਆਪਣਾਗੁਲਾਮਬਣਾਕੇਉਨ੍ਹਾਂਨਾਲਬੁਰਾਸਲੂਕਕਰਣਗੇ।ਅਜਿਹਾਚਾਰਸੌਸਾਲਤੱਕਹੁੰਦਾਰਹੇਗਾ।
Acts 7:6 Picture in Punjabi