Bible

Acts 7:10 Image in Punjabi

ਯੂਸੁਫ਼ ਨੂੰ ਉੱਥੇ ਬੜੀਆਂ ਮੁਸੀਬਤਾਂ ਆਈਆਂ, ਪਰ ਪਰਮੇਸ਼ੁਰ ਨੇ ਉਸ ਨੂੰ ਉਨ੍ਹਾਂ ਸਭ ਮੁਸੀਬਤਾਂ ਤੋਂ ਬਚਾਇਆ। ਉਸ ਵਕਤ, ਫ਼ਿਰਊਨ ਮਿਸਰ ਤੇ ਰਾਜ ਕਰਦਾ ਸੀ। ਫ਼ਿਰਊਨ ਯੂਸੁਫ਼ ਦੀ ਉਸ ਸਿਆਣਪ ਕਾਰਣ, ਜੋ ਪਰਮੇਸ਼ੁਰ ਨੇ ਉਸ ਨੂੰ ਬਖਸ਼ੀ ਸੀ, ਉਸ ਦੀ ਇੱਜ਼ਤ ਕਰਦਾ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਮਿਸਰ ਦੇ ਰਾਜਪਾਲ ਦਾ ਅਹੁਦਾ ਦਿੱਤਾ ਅਤੇ ਆਪਣੇ ਮਹਿਲਾਂ ਦੀਆਂ ਸਾਰੀਆਂ ਚੀਜ਼ਾਂ ਦੀ ਜਿੰਮੇਵਾਰੀ ਦੇ ਦਿੱਤੀ।

ਯੂਸੁਫ਼ਨੂੰਉੱਥੇਬੜੀਆਂਮੁਸੀਬਤਾਂਆਈਆਂ,ਪਰਪਰਮੇਸ਼ੁਰਨੇਉਸਨੂੰਉਨ੍ਹਾਂਸਭਮੁਸੀਬਤਾਂਤੋਂਬਚਾਇਆ।ਉਸਵਕਤ,ਫ਼ਿਰਊਨਮਿਸਰਤੇਰਾਜਕਰਦਾਸੀ।ਫ਼ਿਰਊਨਯੂਸੁਫ਼ਦੀਉਸਸਿਆਣਪਕਾਰਣ,ਜੋਪਰਮੇਸ਼ੁਰਨੇਉਸਨੂੰਬਖਸ਼ੀਸੀ,ਉਸਦੀਇੱਜ਼ਤਕਰਦਾਸੀ।ਫ਼ਿਰਊਨਨੇਯੂਸੁਫ਼ਨੂੰਮਿਸਰਦੇਰਾਜਪਾਲਦਾਅਹੁਦਾਦਿੱਤਾਅਤੇਆਪਣੇਮਹਿਲਾਂਦੀਆਂਸਾਰੀਆਂਚੀਜ਼ਾਂਦੀਜਿੰਮੇਵਾਰੀਦੇਦਿੱਤੀ।
Click consecutive words to select a phrase. Click again to deselect.

Acts 7:10 Picture in Punjabi