Acts 4:21 Image in Punjabi
ਯਹੂਦੀ ਆਗੂਆਂ ਨੂੰ ਰਸੂਲਾਂ ਨੂੰ ਸਜ਼ਾ ਦੇਣ ਦਾ ਕੋਈ ਰਾਹ ਨਾ ਲੱਭਿਆ, ਕਿਉਂਕਿ ਜੋ ਕੁਝ ਵਾਪਰਿਆ ਸੀ ਉਸ ਲਈ ਸਭ ਲੋਕ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਸਨ। ਇਹ ਕਰਿਸ਼ਮਾ ਪਰਮੇਸ਼ੁਰ ਵੱਲੋਂ ਇੱਕ ਸਬੂਤ ਵਜੋਂ ਦਿੱਤਾ ਗਿਆ ਸੀ। ਜਿਹੜਾ ਲੰਗੜਾ ਮਨੁੱਖ ਚੰਗਾ ਕੀਤਾ ਗਿਆ ਸੀ ਉਸਦੀ ਉਮਰ ਚਾਲੀ ਸਾਲਾਂ ਤੋਂ ਵੱਧ ਸੀ। ਇਸ ਲਈ ਯਹੂਦੀ ਆਗੂਆਂ ਨੇ ਰਸੂਲਾਂ ਨੂੰ ਧਮਕਾਇਆ ਅਤੇ ਉਨ੍ਹਾਂ ਨੂੰ ਜਾਣ ਦਿੱਤਾ।
ਯਹੂਦੀਆਗੂਆਂਨੂੰਰਸੂਲਾਂਨੂੰਸਜ਼ਾਦੇਣਦਾਕੋਈਰਾਹਨਾਲੱਭਿਆ,ਕਿਉਂਕਿਜੋਕੁਝਵਾਪਰਿਆਸੀਉਸਲਈਸਭਲੋਕਪਰਮੇਸ਼ੁਰਦੀਉਸਤਤਿਕਰਰਹੇਸਨ।ਇਹਕਰਿਸ਼ਮਾਪਰਮੇਸ਼ੁਰਵੱਲੋਂਇੱਕਸਬੂਤਵਜੋਂਦਿੱਤਾਗਿਆਸੀ।ਜਿਹੜਾਲੰਗੜਾਮਨੁੱਖਚੰਗਾਕੀਤਾਗਿਆਸੀਉਸਦੀਉਮਰਚਾਲੀਸਾਲਾਂਤੋਂਵੱਧਸੀ।ਇਸਲਈਯਹੂਦੀਆਗੂਆਂਨੇਰਸੂਲਾਂਨੂੰਧਮਕਾਇਆਅਤੇਉਨ੍ਹਾਂਨੂੰਜਾਣਦਿੱਤਾ।
Acts 4:21 Picture in Punjabi