Acts 22:5 Image in Punjabi
“ਸਰਦਾਰ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਤੁਹਾਨੂੰ ਇਹ ਗੱਲ ਸੱਚ ਸਾਬਿਤ ਕਰ ਸੱਕਦੇ ਹਨ। ਇੱਕ ਵਾਰ ਇਨ੍ਹਾਂ ਆਗੂਆਂ ਨੇ ਮੈਨੂੰ ਕੁਝ ਚਿੱਠੀਆਂ ਦਿੱਤੀਆਂ। ਇਹ ਚਿੱਠੀਆਂ ਦੰਮਿਸਕ ਸ਼ਹਿਰ ਦੇ ਯਹੂਦੀ ਭਰਾਵਾਂ ਲਈ ਸਨ। ਮੈਂ ਉੱਥੇ ਯਿਸੂ ਦੇ ਚੇਲਿਆਂ ਨੂੰ ਯਰੂਸ਼ਲਮ ਵਿੱਚ ਸਜ਼ਾ ਦੇਣ ਲਈ ਗਿਰਫ਼ਤਾਰ ਕਰਨ ਲਈ ਜਾ ਰਿਹਾ ਸਾਂ।
“ਸਰਦਾਰਜਾਜਕਅਤੇਬਜ਼ੁਰਗਯਹੂਦੀਆਗੂਤੁਹਾਨੂੰਇਹਗੱਲਸੱਚਸਾਬਿਤਕਰਸੱਕਦੇਹਨ।ਇੱਕਵਾਰਇਨ੍ਹਾਂਆਗੂਆਂਨੇਮੈਨੂੰਕੁਝਚਿੱਠੀਆਂਦਿੱਤੀਆਂ।ਇਹਚਿੱਠੀਆਂਦੰਮਿਸਕਸ਼ਹਿਰਦੇਯਹੂਦੀਭਰਾਵਾਂਲਈਸਨ।ਮੈਂਉੱਥੇਯਿਸੂਦੇਚੇਲਿਆਂਨੂੰਯਰੂਸ਼ਲਮਵਿੱਚਸਜ਼ਾਦੇਣਲਈਗਿਰਫ਼ਤਾਰਕਰਨਲਈਜਾਰਿਹਾਸਾਂ।
Acts 22:5 Picture in Punjabi