Numbers 2:32
ਇਸ ਤਰ੍ਹਾਂ ਉਹ ਇਸਰਾਏਲ ਦੇ ਲੋਕ ਸਨ। ਉਨ੍ਹਾਂ ਦੀ ਗਿਣਤੀ ਪਰਿਵਾਰਾਂ ਦੇ ਰੂਪ ਵਿੱਚ ਕੀਤੀ ਗਈ। ਸਮੂਹਾ ਦੇ ਤੌਰ ਤੇ ਗਿਣੇ ਗਏ ਇਸਰਾਏਲੀ ਲੋਕਾਂ ਦੀ ਕੁੱਲ ਗਿਣਤੀ 6,03,550 ਹੈ।
Numbers 2:32 in Other Translations
King James Version (KJV)
These are those which were numbered of the children of Israel by the house of their fathers: all those that were numbered of the camps throughout their hosts were six hundred thousand and three thousand and five hundred and fifty.
American Standard Version (ASV)
These are they that were numbered of the children of Israel by their fathers' houses: all that were numbered of the camps according to their hosts were six hundred thousand and three thousand and five hundred and fifty.
Bible in Basic English (BBE)
These are all who were numbered of the children of Israel, in the order of their fathers' families: all the armies in their tents together came to six hundred and three thousand, five hundred and fifty.
Darby English Bible (DBY)
These are those that were numbered of the children of Israel, according to their fathers' houses: all those that were numbered of the camps, according to their hosts, were six hundred and three thousand five hundred and fifty.
Webster's Bible (WBT)
These are those who were numbered of the children of Israel by the house of their fathers. All those that were numbered of the camps throughout their hosts, were six hundred thousand and three thousand and five hundred and fifty.
World English Bible (WEB)
These are those who were numbered of the children of Israel by their fathers' houses. All who were numbered of the camps according to their hosts were six hundred three thousand five hundred fifty.
Young's Literal Translation (YLT)
These `are' those numbered of the sons of Israel by the house of their fathers; all those numbered of the camps by their hosts `are' six hundred thousand, and three thousand, and five hundred and fifty.
| These | אֵ֛לֶּה | ʾēlle | A-leh |
| are those which were numbered | פְּקוּדֵ֥י | pĕqûdê | peh-koo-DAY |
| of the children | בְנֵֽי | bĕnê | veh-NAY |
| of Israel | יִשְׂרָאֵ֖ל | yiśrāʾēl | yees-ra-ALE |
| by the house | לְבֵ֣ית | lĕbêt | leh-VATE |
| of their fathers: | אֲבֹתָ֑ם | ʾăbōtām | uh-voh-TAHM |
| all | כָּל | kāl | kahl |
| those that were numbered | פְּקוּדֵ֤י | pĕqûdê | peh-koo-DAY |
| of the camps | הַֽמַּחֲנֹת֙ | hammaḥănōt | ha-ma-huh-NOTE |
| throughout their hosts | לְצִבְאֹתָ֔ם | lĕṣibʾōtām | leh-tseev-oh-TAHM |
| were six | שֵׁשׁ | šēš | shaysh |
| hundred | מֵא֥וֹת | mēʾôt | may-OTE |
| thousand | אֶ֙לֶף֙ | ʾelep | EH-LEF |
| and three | וּשְׁלֹ֣שֶׁת | ûšĕlōšet | oo-sheh-LOH-shet |
| thousand | אֲלָפִ֔ים | ʾălāpîm | uh-la-FEEM |
| and five | וַֽחֲמֵ֥שׁ | waḥămēš | va-huh-MAYSH |
| hundred | מֵא֖וֹת | mēʾôt | may-OTE |
| and fifty. | וַֽחֲמִשִּֽׁים׃ | waḥămiššîm | VA-huh-mee-SHEEM |
Cross Reference
Numbers 1:46
ਗਿਣੇ ਹੋਏ ਸਾਰਿਆ ਦੀ ਕੁੱਲ ਗਿਣਤੀ 6,03,550 ਸੀ।
Exodus 38:26
ਵੀਹ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਸੀ ਉੱਥੇ 6,03,550 ਆਦਮੀ ਸਨ। ਅਤੇ ਹਰੇਕ ਆਦਮੀ ਨੂੰ ਚਾਂਦੀ ਦਾ ਇੱਕ ਬਕਾ ਕਰ ਵਜੋਂ ਅਦਾ ਕਰਨਾ ਪਿਆ ਸੀ। (ਸਰਕਾਰੀ ਨਾਪ ਅਨੁਸਾਰ ਇੱਕ ਬਕਾ ਅੱਧੇ ਸ਼ੈਕਲ ਦਾ ਹੈ।)
Exodus 12:37
ਇਸਰਾਏਲ ਦੇ ਲੋਕਾਂ ਨੇ ਰਾਮਸੇਸ ਤੋਂ ਸੁੱਕੋਥ ਤੱਕ ਸਫ਼ਰ ਕੀਤਾ। ਬੱਚਿਆਂ ਤੋਂ ਬਿਨਾ ਉੱਥੇ ਤਕਰੀਬਨ 6,00,000 ਆਦਮੀ ਸਨ।
Numbers 2:9
“ਯਹੂਦਾਹ ਦੇ ਡੇਰੇ ਅੰਦਰ ਲੋਕਾਂ ਦੀ ਕੁੱਲ ਗਿਣਤੀ 1,86,400 ਹੈ। ਇਹ ਸਾਰੇ ਆਦਮੀ ਆਪਣੇ ਭਿੰਨ-ਭਿੰਨ ਪਰਿਵਾਰ-ਸਮੂਹਾ ਵਿੱਚ ਵੰਡੇ ਹੋਏ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਗੇ ਤਾਂ ਯਹੂਦਾਹ ਦਾ ਪਰਿਵਾਰ ਜਾਣ ਦੀ ਪਹਿਲ ਕਰੇਗਾ।
Numbers 11:21
ਮੂਸਾ ਨੇ ਆਖਿਆ, “ਯਹੋਵਾਹ ਇੱਥੇ ਆਲੇ-ਦੁਆਲੇ ਫ਼ਿਰਦੇ 6,00,000 ਆਦਮੀ ਹਨ। ਅਤੇ ਤੁਸੀਂ ਆਖਦੇ ਹੋ, ‘ਮੈਂ ਇਨ੍ਹਾਂ ਨੂੰ ਮਹੀਨੇ ਭਰ ਲਈ ਖਾਣ ਵਾਸਤੇ ਮਾਸ ਦੇਵਾਂਗਾ।’
Numbers 26:51
ਇਸ ਤਰ੍ਹਾਂ ਇਸਰਾਏਲ ਦੇ ਆਦਮੀਆਂ ਦੀ ਕੁੱਲ ਗਿਣਤੀ 6,01,730 ਸੀ।