2 Samuel 24:13
ਗਾਦ ਦਾਊਦ ਕੋਲ ਗਿਆ ਅਤੇ ਜਾਕੇ ਉਸ ਨੂੰ ਕਿਹਾ, “ਇਨ੍ਹਾਂ ਤਿੰਨਾਂ ਵਸਤਾਂ ਵਿੱਚੋਂ ਇੱਕ ਨੂੰ ਚੁਣ ਲੈ: (1)ਇੱਕ ਤਾਂ ਕੀ ਤੂੰ ਚਾਹੁੰਦਾ ਹੈਂ ਕਿ ਤੇਰੇ ਦੇਸ਼ ਵਿੱਚ ਤੇਰੇ ਉੱਤੇ ਸੱਤਾਂ ਸਾਲਾਂ ਦਾ ਅੰਨ ਦਾ ਕਾਲ ਪਵੇ। (2)ਜਾਂ ਤਿੰਨਾਂ ਮਹੀਨਿਆਂ ਤੀਕ ਤੂੰ ਆਪਣੇ ਵੈਰੀਆਂ ਤੋਂ ਭੱਜਦਾ ਫ਼ਿਰੇਂ ਤੇ ਉਹ ਤੇਰੇ ਮਗਰ ਪਏ ਰਹਿਣ। (3)ਜਾਂ ਤੇਰੇ ਦੇਸ਼ ਵਿੱਚ ਤਿੰਨਾਂ ਦਿਨਾਂ ਲਈ ਮਹਾਮਾਰੀ ਪਵੇ। ਹੁਣ ਇਸ ਬਾਰੇ ਸੋਚ ਅਤੇ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਨੂੰ ਚੁਣ ਲੈ ਅਤੇ ਮੈਂ ਯਹੋਵਾਹ ਨੂੰ ਜਾਕੇ ਤੇਰੀ ਮਰਜ਼ੀ ਬਾਰੇ ਦੱਸ ਦੇਵਾਂਗਾ। ਯਹੋਵਾਹ ਨੇ ਇਸੇ ਵਾਸਤੇ ਮੈਨੂੰ ਤੇਰੇ ਕੋਲ ਭੇਜਿਆ ਹੈ।”
So Gad | וַיָּֽבֹא | wayyābōʾ | va-YA-voh |
came | גָ֥ד | gād | ɡahd |
to | אֶל | ʾel | el |
David, | דָּוִ֖ד | dāwid | da-VEED |
and told | וַיַּגֶּד | wayyagged | va-ya-ɡED |
said and him, | ל֑וֹ | lô | loh |
unto him, Shall seven | וַיֹּ֣אמֶר | wayyōʾmer | va-YOH-mer |
years | ל֡וֹ | lô | loh |
famine of | הֲתָב֣וֹא | hătābôʾ | huh-ta-VOH |
come | לְךָ֣ | lĕkā | leh-HA |
unto thee in thy land? | שֶֽׁבַע | šebaʿ | SHEH-va |
or | שָׁנִ֣ים׀ | šānîm | sha-NEEM |
wilt thou flee | רָעָ֣ב׀ | rāʿāb | ra-AV |
three | בְּאַרְצֶ֡ךָ | bĕʾarṣekā | beh-ar-TSEH-ha |
months | אִם | ʾim | eem |
before | שְׁלֹשָׁ֣ה | šĕlōšâ | sheh-loh-SHA |
enemies, thine | חֳ֠דָשִׁים | ḥŏdāšîm | HOH-da-sheem |
while they | נֻֽסְךָ֙ | nusĕkā | noo-seh-HA |
pursue | לִפְנֵֽי | lipnê | leef-NAY |
thee? or | צָרֶ֜יךָ | ṣārêkā | tsa-RAY-ha |
be there that | וְה֣וּא | wĕhûʾ | veh-HOO |
three | רֹֽדְפֶ֗ךָ | rōdĕpekā | roh-deh-FEH-ha |
days' | וְאִם | wĕʾim | veh-EEM |
pestilence | הֱ֠יוֹת | hĕyôt | HAY-yote |
land? thy in | שְׁלֹ֨שֶׁת | šĕlōšet | sheh-LOH-shet |
now | יָמִ֥ים | yāmîm | ya-MEEM |
advise, | דֶּ֙בֶר֙ | deber | DEH-VER |
and see | בְּאַרְצֶ֔ךָ | bĕʾarṣekā | beh-ar-TSEH-ha |
what | עַתָּה֙ | ʿattāh | ah-TA |
answer | דַּ֣ע | daʿ | da |
return shall I | וּרְאֵ֔ה | ûrĕʾē | oo-reh-A |
to him that sent | מָה | mâ | ma |
me. | אָשִׁ֥יב | ʾāšîb | ah-SHEEV |
שֹֽׁלְחִ֖י | šōlĕḥî | shoh-leh-HEE | |
דָּבָֽר׃ | dābār | da-VAHR |