Bible

2 Peter 2:20 Image in Punjabi

ਇਹ ਲੋਕ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਨੂੰ ਡੂੰਘਾਈ ਨਾਲ ਜਾਨਣ ਦੁਆਰਾ ਦੁਨੀਆਂ ਦੇ ਮੰਦੇ ਰਾਹਾਂ ਤੋਂ ਬਚਾਏ ਗਏ ਸਨ। ਪਰ ਜਦੋਂ ਇਹ ਲੋਕ ਇਨ੍ਹਾਂ ਮੰਦੀਆਂ ਗੱਲਾਂ ਵਿੱਚ ਵਾਪਸ ਮੁੜ ਪੈਂਦੇ ਹਨ ਅਤੇ ਫ਼ੇਰ ਇਸਦੇ ਨਿਯੰਤ੍ਰਣ ਹੇਠਾਂ ਆ ਜਾਂਦੇ ਹਨ, ਤਾਂ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਵੱਧੇਰੇ ਖਰਾਬ ਹੋ ਜਾਂਦੀ ਹੈ।

ਇਹਲੋਕਸਾਡੇਪ੍ਰਭੂਅਤੇਮੁਕਤੀਦਾਤੇਯਿਸੂਮਸੀਹਨੂੰਡੂੰਘਾਈਨਾਲਜਾਨਣਦੁਆਰਾਦੁਨੀਆਂਦੇਮੰਦੇਰਾਹਾਂਤੋਂਬਚਾਏਗਏਸਨ।ਪਰਜਦੋਂਇਹਲੋਕਇਨ੍ਹਾਂਮੰਦੀਆਂਗੱਲਾਂਵਿੱਚਵਾਪਸਮੁੜਪੈਂਦੇਹਨਅਤੇਫ਼ੇਰਇਸਦੇਨਿਯੰਤ੍ਰਣਹੇਠਾਂਜਾਂਦੇਹਨ,ਤਾਂਉਨ੍ਹਾਂਦੀਹਾਲਤਪਹਿਲਾਂਨਾਲੋਂਵੀਵੱਧੇਰੇਖਰਾਬਹੋਜਾਂਦੀਹੈ।
Click consecutive words to select a phrase. Click again to deselect.

2 Peter 2:20 Picture in Punjabi