2 Kings 17:15
ਯਹੋਵਾਹ ਨੇ ਜੋ ਨੇਮ ਅਤੇ ਵਿਧੀਆਂ ਉਨ੍ਹਾਂ ਦੇ ਪੁਰਖਿਆਂ ਨਾਲ ਬੰਨ੍ਹੀਆਂ ਸਨ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਯਹੋਵਾਹ ਦੀਆਂ ਚਿਤਾਵਨੀਆਂ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਨਕਾਰੇ ਹੋਏ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕੀਤੀ ਤਾਂ ਉਹ ਆਪ ਵੀ ਨਕਾਰੇ ਗਏ। ਉਹ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਵੀ ਉਨ੍ਹਾਂ ਦੇ ਵਾਂਗ ਭੈੜੇ ਕੰਮ ਕੀਤੇ ਜਦ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਭੈੜੇ ਕੰਮ ਕਰਨ ਤੋਂ ਖਬਰਦਾਰ ਕੀਤਾ ਸੀ।
And they rejected | וַיִּמְאֲס֣וּ | wayyimʾăsû | va-yeem-uh-SOO |
אֶת | ʾet | et | |
his statutes, | חֻקָּ֗יו | ḥuqqāyw | hoo-KAV |
covenant his and | וְאֶת | wĕʾet | veh-ET |
that | בְּרִיתוֹ֙ | bĕrîtô | beh-ree-TOH |
he made | אֲשֶׁ֣ר | ʾăšer | uh-SHER |
with | כָּרַ֣ת | kārat | ka-RAHT |
fathers, their | אֶת | ʾet | et |
and his testimonies | אֲבוֹתָ֔ם | ʾăbôtām | uh-voh-TAHM |
which | וְאֵת֙ | wĕʾēt | veh-ATE |
testified he | עֵֽדְוֹתָ֔יו | ʿēdĕwōtāyw | ay-deh-oh-TAV |
against them; and they followed | אֲשֶׁ֥ר | ʾăšer | uh-SHER |
הֵעִ֖יד | hēʿîd | hay-EED | |
vanity, | בָּ֑ם | bām | bahm |
and became vain, | וַיֵּ֨לְכ֜וּ | wayyēlĕkû | va-YAY-leh-HOO |
and went after | אַֽחֲרֵ֤י | ʾaḥărê | ah-huh-RAY |
heathen the | הַהֶ֙בֶל֙ | hahebel | ha-HEH-VEL |
that | וַיֶּהְבָּ֔לוּ | wayyehbālû | va-yeh-BA-loo |
were round about | וְאַֽחֲרֵ֤י | wĕʾaḥărê | veh-ah-huh-RAY |
whom concerning them, | הַגּוֹיִם֙ | haggôyim | ha-ɡoh-YEEM |
the Lord | אֲשֶׁ֣ר | ʾăšer | uh-SHER |
had charged | סְבִֽיבֹתָ֔ם | sĕbîbōtām | seh-vee-voh-TAHM |
not should they that them, | אֲשֶׁ֨ר | ʾăšer | uh-SHER |
do | צִוָּ֤ה | ṣiwwâ | tsee-WA |
like them. | יְהוָה֙ | yĕhwāh | yeh-VA |
אֹתָ֔ם | ʾōtām | oh-TAHM | |
לְבִלְתִּ֖י | lĕbiltî | leh-veel-TEE | |
עֲשׂ֥וֹת | ʿăśôt | uh-SOTE | |
כָּהֶֽם׃ | kāhem | ka-HEM |