2 Chronicles 8:6 Image in Punjabi
ਸੁਲੇਮਾਨ ਨੇ ਬਆਲਾਥ ਅਤੇ ਭੰਡਾਰ ਦੇ ਗੋਦਾਮ ਦੇ ਸਾਰੇ ਸ਼ਹਿਰ ਦੁਬਾਰਾ ਬਣਵਾਏ। ਉਸ ਨੇ ਉਹ ਸਾਰੇ ਸ਼ਹਿਰ ਜਿੱਥੇ ਰੱਥ ਰੱਖੇ ਜਾਂਦੇ ਸਨ ਅਤੇ ਘੁੜਸਵਾਰ ਰਹਿੰਦੇ ਸਨ ਉਹ ਵੀ ਬਣਵਾਏ। ਜੋ ਕੁਝ ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਚਾਹੁੰਦਾ ਸੀ ਉਹ ਕੁਝ ਉਸ ਨੇ ਬਣਵਾਇਆ।
ਸੁਲੇਮਾਨਨੇਬਆਲਾਥਅਤੇਭੰਡਾਰਦੇਗੋਦਾਮਦੇਸਾਰੇਸ਼ਹਿਰਦੁਬਾਰਾਬਣਵਾਏ।ਉਸਨੇਉਹਸਾਰੇਸ਼ਹਿਰਜਿੱਥੇਰੱਥਰੱਖੇਜਾਂਦੇਸਨਅਤੇਘੁੜਸਵਾਰਰਹਿੰਦੇਸਨਉਹਵੀਬਣਵਾਏ।ਜੋਕੁਝਸੁਲੇਮਾਨਯਰੂਸ਼ਲਮ,ਲਬਾਨੋਨਅਤੇਆਪਣੇਰਾਜਦੇਸਾਰੇਦੇਸਵਿੱਚਚਾਹੁੰਦਾਸੀਉਹਕੁਝਉਸਨੇਬਣਵਾਇਆ।
2 Chronicles 8:6 Picture in Punjabi