2 Chronicles 7:7 Image in Punjabi
ਸੁਲੇਮਾਨ ਨੇ ਵਿਹੜੇ ਦੇ ਵਿੱਚਲੇ ਭਾਗ ਨੂੰ ਜੋ ਕਿ ਯਹੋਵਾਹ ਦੇ ਮੰਦਰ ਦੇ ਸਾਹਮਣੇ ਸੀ ਪਵਿੱਤਰ ਕੀਤਾ। ਇਹ ਉਹ ਥਾਂ ਸੀ ਜਿੱਥੇ ਸੁਲੇਮਾਨ ਨੇ ਹੋਮ ਦੀਆਂ ਭੇਟਾਂ ਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ। ਸੁਲੇਮਾਨ ਨੇ ਵਿਹੜੇ ਦੇ ਵਿੱਚਲੀ ਜਗ੍ਹਾ ਇਸ ਲਈ ਵਰਤੋਂ ’ਚ ਲਿਆਂਦੀ ਕਿਉਂ ਕਿ ਜਿਹੜੀ ਪਿੱਤਲ ਦੀ ਜਗਵੇਦੀ ਉਸ ਨੇ ਬਣਾਈ ਸੀ ਉਸ ਵਿੱਚ ਅਨਾਜ ਦੀ ਭੇਟ, ਹੋਮ ਦੀ ਭੇਟ, ਤੇ ਚਰਬੀ ਦੀ ਭੇਟ ਲਈ ਥਾਂ ਘੱਟ ਸੀ ਤੇ ਅਜਿਹੀਆਂ ਭੇਟਾਂ ਦੀ ਤਾਦਾਤ ਵੱਧੇਰੇ ਸੀ।
ਸੁਲੇਮਾਨਨੇਵਿਹੜੇਦੇਵਿੱਚਲੇਭਾਗਨੂੰਜੋਕਿਯਹੋਵਾਹਦੇਮੰਦਰਦੇਸਾਹਮਣੇਸੀਪਵਿੱਤਰਕੀਤਾ।ਇਹਉਹਥਾਂਸੀਜਿੱਥੇਸੁਲੇਮਾਨਨੇਹੋਮਦੀਆਂਭੇਟਾਂਤੇਸੁੱਖ-ਸਾਂਦਦੀਆਂਭੇਟਾਂਦੀਚਰਬੀਚੜ੍ਹਾਈ।ਸੁਲੇਮਾਨਨੇਵਿਹੜੇਦੇਵਿੱਚਲੀਜਗ੍ਹਾਇਸਲਈਵਰਤੋਂ’ਚਲਿਆਂਦੀਕਿਉਂਕਿਜਿਹੜੀਪਿੱਤਲਦੀਜਗਵੇਦੀਉਸਨੇਬਣਾਈਸੀਉਸਵਿੱਚਅਨਾਜਦੀਭੇਟ,ਹੋਮਦੀਭੇਟ,ਤੇਚਰਬੀਦੀਭੇਟਲਈਥਾਂਘੱਟਸੀਤੇਅਜਿਹੀਆਂਭੇਟਾਂਦੀਤਾਦਾਤਵੱਧੇਰੇਸੀ।
2 Chronicles 7:7 Picture in Punjabi