Bible

2 Chronicles 33:6 Image in Punjabi

ਉਸ ਨੇ ਬਨ-ਹਿੰਨੋਮ ਦੀ ਵਾਦੀ ਵਿੱਚ ਬਲੀ ਵਜੋਂ ਆਪਣੇ ਪੁੱਤਰਾਂ ਨੂੰ ਅੱਗ ਵਿੱਚ ਸਾੜਿਆ। ਉਹ ਕਾਲਾ ਜਾਦੂ (ਭਵਿੱਖ ਬਾਣੀ) ਕਰਦਾ ਸੀ ਅਤੇ ਉਨ੍ਹਾਂ ਲੋਕਾਂ ਦਾ ਸਾਥ ਰੱਖਦਾ ਸੀ ਜਿਹੜੇ ਭੂਤ-ਮ੍ਰਿਤ, ਜਾਦੂਗਰ ਅਤੇ ਜੋਤਸ਼ੀ ਸਨ। ਮਨੱਸ਼ਹ ਨੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਯਹੋਵਾਹ ਮੁਤਾਬਕ ਨਹੀਂ ਕੀਤੇ ਜਾਣੇ ਚਾਹੀਦੇ ਸਨ। ਇਸ ਕਰਕੇ ਯਹੋਵਾਹ ਮਨੱਸ਼ਹ ਤੇ ਬੜਾ ਕ੍ਰੋਧਵਾਨ ਸੀ।

ਉਸਨੇਬਨ-ਹਿੰਨੋਮਦੀਵਾਦੀਵਿੱਚਬਲੀਵਜੋਂਆਪਣੇਪੁੱਤਰਾਂਨੂੰਅੱਗਵਿੱਚਸਾੜਿਆ।ਉਹਕਾਲਾਜਾਦੂ(ਭਵਿੱਖਬਾਣੀ)ਕਰਦਾਸੀਅਤੇਉਨ੍ਹਾਂਲੋਕਾਂਦਾਸਾਥਰੱਖਦਾਸੀਜਿਹੜੇਭੂਤ-ਮ੍ਰਿਤ,ਜਾਦੂਗਰਅਤੇਜੋਤਸ਼ੀਸਨ।ਮਨੱਸ਼ਹਨੇਬਹੁਤਸਾਰੇਅਜਿਹੇਕੰਮਕੀਤੇਜੋਯਹੋਵਾਹਮੁਤਾਬਕਨਹੀਂਕੀਤੇਜਾਣੇਚਾਹੀਦੇਸਨ।ਇਸਕਰਕੇਯਹੋਵਾਹਮਨੱਸ਼ਹਤੇਬੜਾਕ੍ਰੋਧਵਾਨਸੀ।
Click consecutive words to select a phrase. Click again to deselect.

2 Chronicles 33:6 Picture in Punjabi