2 Chronicles 33:18 Image in Punjabi
ਮਨੱਸ਼ਹ ਨੇ ਹੋਰ ਜਿਹੜੇ ਕਾਰਜ ਕੀਤੇ ਅਤੇ ਜਿਹੜੀਆਂ ਪ੍ਰਾਰਥਨਾ ਉਸ ਨੇ ਆਪਣੇ ਪਰਮੇਸ਼ੁਰ ਅੱਗੇ ਕੀਤੀਆਂ ਅਤੇ ਉਨ੍ਹਾਂ ਨਬੀਆਂ ਦੀਆਂ ਗੱਲਾਂ ਜਿਨ੍ਹਾਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਉਂ ਨਾਲ ਉਸ ਨਾਲ ਕੀਤੀਆਂ ਸਨ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਦਫ਼ਤਰੀ ਲੇਖਿਆਂ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ।
ਮਨੱਸ਼ਹਨੇਹੋਰਜਿਹੜੇਕਾਰਜਕੀਤੇਅਤੇਜਿਹੜੀਆਂਪ੍ਰਾਰਥਨਾਉਸਨੇਆਪਣੇਪਰਮੇਸ਼ੁਰਅੱਗੇਕੀਤੀਆਂਅਤੇਉਨ੍ਹਾਂਨਬੀਆਂਦੀਆਂਗੱਲਾਂਜਿਨ੍ਹਾਂਨੇਇਸਰਾਏਲਦੇਯਹੋਵਾਹਪਰਮੇਸ਼ੁਰਦੇਨਾਉਂਨਾਲਉਸਨਾਲਕੀਤੀਆਂਸਨਉਹਸਭਇਸਰਾਏਲਦੇਪਾਤਸ਼ਾਹਾਂਦੇਦਫ਼ਤਰੀਲੇਖਿਆਂਦੀਪੋਥੀਵਿੱਚਲਿਖੀਆਂਹੋਈਆਂਹਨ।
2 Chronicles 33:18 Picture in Punjabi