Bible

2 Chronicles 30:5 Image in Punjabi

ਤਾਂ ਫ਼ਿਰ ਉਨ੍ਹਾਂ ਨੇ ਇਹ ਖਬਰ ਸਾਰੇ ਇਸਰਾਏਲ, ਬਏਰਸ਼ਬਾ ਤੋਂ ਦਾਨ ਤੀਕ ਕੀਤੀ। ਉਨ੍ਹਾਂ ਇਹ ਘੋਸ਼ਣਾ ਕੀਤੀ ਕਿ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਲਈ ਪਸਹ ਮਨਾਉਣ ਲਈ ਸਾਰੇ ਲੋਕ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ। ਇਸਰਾਏਲ ਦੇ ਬਹੁਤੇ ਲੋਕਾਂ ਨੇ ਪਸਹ ਕਾਫ਼ੀ ਦੇਰ ਤੋਂ ਨਹੀਂ ਸੀ ਮਨਾਇਆ। ਜਿਵੇਂ ਮੂਸਾ ਦੇ ਨੇਮ ਮੁਤਾਬਕ ਪਸਹ ਮਨਾਉਣਾ ਲਿਖਿਆ ਹੋਇਆ ਹੈ ਉਵੇਂ ਉਨ੍ਹਾਂ ਬੜੀ ਦੇਰ ਤੋਂ ਨਹੀਂ ਸੀ ਮਨਾਈ।

ਤਾਂਫ਼ਿਰਉਨ੍ਹਾਂਨੇਇਹਖਬਰਸਾਰੇਇਸਰਾਏਲ,ਬਏਰਸ਼ਬਾਤੋਂਦਾਨਤੀਕਕੀਤੀ।ਉਨ੍ਹਾਂਇਹਘੋਸ਼ਣਾਕੀਤੀਕਿਇਸਰਾਏਲਦੇਯਹੋਵਾਹਪਰਮੇਸ਼ੁਰਲਈਪਸਹਮਨਾਉਣਲਈਸਾਰੇਲੋਕਯਰੂਸ਼ਲਮਵਿੱਚਇਕੱਠੇਹੋਜਾਣ।ਇਸਰਾਏਲਦੇਬਹੁਤੇਲੋਕਾਂਨੇਪਸਹਕਾਫ਼ੀਦੇਰਤੋਂਨਹੀਂਸੀਮਨਾਇਆ।ਜਿਵੇਂਮੂਸਾਦੇਨੇਮਮੁਤਾਬਕਪਸਹਮਨਾਉਣਾਲਿਖਿਆਹੋਇਆਹੈਉਵੇਂਉਨ੍ਹਾਂਬੜੀਦੇਰਤੋਂਨਹੀਂਸੀਮਨਾਈ।
Click consecutive words to select a phrase. Click again to deselect.

2 Chronicles 30:5 Picture in Punjabi