Bible

2 Chronicles 29:34 Image in Punjabi

ਪਰ ਇੰਨੇ ਸਾਰੇ ਜਾਨਵਰਾਂ ਦੀ ਖੱਲ ਲਾਹਣ ਲਈ ਜਾਜਕ ਘੱਟ ਸਨ, ਤਾਂ ਜੋ ਹੋਮ ਦੀ ਭੇਟ ਚੜ੍ਹਾਈ ਜਾਵੇ। ਤਾਂ ਫ਼ਿਰ ਉਨ੍ਹਾਂ ਨਾਲ ਉਨ੍ਹਾਂ ਦੇ ਲੇਵੀ ਸੰਬੰਧੀਆਂ ਨੇ ਮਦਦ ਕੀਤੀ। ਜਦ ਤੀਕ ਦੂਜੇ ਜਾਜਕਾਂ ਨੇ ਆਪਣੇ-ਆਪ ਨੂੰ ਪਵਿੱਤਰ ਸੇਵਾ ਲਈ ਤਿਆਰ ਨਾ ਕੀਤਾ ਅਤੇ ਸਾਰਾ ਕੰਮ ਨੇਪਰੇ ਨਾ ਚੜ੍ਹਿਆ, ਲੇਵੀ ਉਨ੍ਹਾਂ ਦੀ ਮਦਦ ਕਰਦੇ ਰਹੇ। ਸਗੋਂ ਲੇਵੀ ਇਸ ਕਾਰਜ ਵਿੱਚ ਯਹੋਵਾਹ ਦੀ ਸੇਵਾ ਕਰਨ ਲਈ ਜਾਜਕਾਂ ਕੋਲੋਂ ਵੱਧੇਰੇ ਗੰਭੀਰ ਹੋਕੇ ਕੰਮ ਕਰ ਰਹੇ ਸਨ।

ਪਰਇੰਨੇਸਾਰੇਜਾਨਵਰਾਂਦੀਖੱਲਲਾਹਣਲਈਜਾਜਕਘੱਟਸਨ,ਤਾਂਜੋਹੋਮਦੀਭੇਟਚੜ੍ਹਾਈਜਾਵੇ।ਤਾਂਫ਼ਿਰਉਨ੍ਹਾਂਨਾਲਉਨ੍ਹਾਂਦੇਲੇਵੀਸੰਬੰਧੀਆਂਨੇਮਦਦਕੀਤੀ।ਜਦਤੀਕਦੂਜੇਜਾਜਕਾਂਨੇਆਪਣੇ-ਆਪਨੂੰਪਵਿੱਤਰਸੇਵਾਲਈਤਿਆਰਨਾਕੀਤਾਅਤੇਸਾਰਾਕੰਮਨੇਪਰੇਨਾਚੜ੍ਹਿਆ,ਲੇਵੀਉਨ੍ਹਾਂਦੀਮਦਦਕਰਦੇਰਹੇ।ਸਗੋਂਲੇਵੀਇਸਕਾਰਜਵਿੱਚਯਹੋਵਾਹਦੀਸੇਵਾਕਰਨਲਈਜਾਜਕਾਂਕੋਲੋਂਵੱਧੇਰੇਗੰਭੀਰਹੋਕੇਕੰਮਕਰਰਹੇਸਨ।
Click consecutive words to select a phrase. Click again to deselect.

2 Chronicles 29:34 Picture in Punjabi