2 Chronicles 11:4 Image in Punjabi
ਯਹੋਵਾਹ ਇਉਂ ਆਖਦਾ ਹੈ, “ਤੁਸੀਂ ਆਪਣੇ ਭਰਾਵਾਂ ਨਾਲ ਲੜਾਈ ਨਾ ਕਰਨਾ। ਤੁਸੀਂ ਸਭ ਆਪੋ-ਆਪਣੇ ਘਰਾਂ ਨੂੰ ਮੁੜ ਜਾਵੋ। ਕਿਉਂ ਕਿ ਇਹ ਗੱਲ ਮੇਰੇ ਹੀ ਵੱਲੋਂ ਹੈ।” ਤਦ ਰਹਬੁਆਮ ਪਾਤਸ਼ਾਹ ਅਤੇ ਉਸਦੀ ਫ਼ੌਜ ਨੇ ਯਹੋਵਾਹ ਦੇ ਸੰਦੇਸ਼ ਨੂੰ ਮੰਨ ਲਿਆ ਤੇ ਉਨ੍ਹਾਂ ਨੇ ਯਾਰਾਬੁਆਮ ਤੇ ਚੜ੍ਹਾਈ ਨਾ ਕੀਤੀ ਸਗੋਂ ਵਾਪਸ ਮੁੜ ਗਏ।
ਯਹੋਵਾਹਇਉਂਆਖਦਾਹੈ,“ਤੁਸੀਂਆਪਣੇਭਰਾਵਾਂਨਾਲਲੜਾਈਨਾਕਰਨਾ।ਤੁਸੀਂਸਭਆਪੋ-ਆਪਣੇਘਰਾਂਨੂੰਮੁੜਜਾਵੋ।ਕਿਉਂਕਿਇਹਗੱਲਮੇਰੇਹੀਵੱਲੋਂਹੈ।”ਤਦਰਹਬੁਆਮਪਾਤਸ਼ਾਹਅਤੇਉਸਦੀਫ਼ੌਜਨੇਯਹੋਵਾਹਦੇਸੰਦੇਸ਼ਨੂੰਮੰਨਲਿਆਤੇਉਨ੍ਹਾਂਨੇਯਾਰਾਬੁਆਮਤੇਚੜ੍ਹਾਈਨਾਕੀਤੀਸਗੋਂਵਾਪਸਮੁੜਗਏ।
2 Chronicles 11:4 Picture in Punjabi