1 Samuel 11:7
ਸ਼ਾਊਲ ਨੇ ਗਊਆਂ ਦਾ ਇੱਕ ਜੋੜਾ ਲਿਆ ਅਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ। ਫ਼ਿਰ ਉਹ ਟੋਟੇ ਉਸ ਨੇ ਉਨ੍ਹਾਂ ਹਲਕਾਰਿਆਂ ਨੂੰ ਦਿੱਤੇ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਇਹ ਟੋਟੇ ਇਸਰਾਏਲ ਦੀਆਂ ਸਾਰੀਆਂ ਹੱਦਾਂ ਤੀਕ ਲੈ ਜਾਕੇ ਵੰਡ ਦੇਵੋ। ਅਤੇ ਉਨ੍ਹਾਂ ਨੂੰ ਕਿਹਾ ਕਿ ਜਾਕੇ ਇਸਰਾਏਲ ਦੇ ਲੋਕਾਂ ਨੂੰ ਇਹ ਸੁਨੇਹਾ ਦੇਵੋ ਕਿ, “ਜੇ ਕੋਈ ਸ਼ਾਊਲ ਅਤੇ ਸਮੂਏਲ ਦੇ ਮਗਰ ਨਾ ਆਵੇਗਾ ਤਾਂ ਉਨ੍ਹਾਂ ਦੀਆਂ ਗਊਆਂ ਨਾਲ ਵੀ ਅਇਹਾ ਸਲੂਕ ਹੀ ਕੀਤਾ ਜਾਏਗਾ।” ਤਦ ਯਹੋਵਾਹ ਦਾ ਭੈਅ ਲੋਕਾਂ ਨੂੰ ਪੈ ਗਿਆ। ਉਹ ਸਾਰੇ ਇਕੱਠੇ ਅਤੇ ਇੱਕ ਹੋਕੇ ਉਸ ਕੋਲ ਆਏ।
And he took | וַיִּקַּח֩ | wayyiqqaḥ | va-yee-KAHK |
a yoke | צֶ֨מֶד | ṣemed | TSEH-med |
of oxen, | בָּקָ֜ר | bāqār | ba-KAHR |
pieces, in them hewed and | וַֽיְנַתְּחֵ֗הוּ | waynattĕḥēhû | va-na-teh-HAY-hoo |
and sent | וַיְשַׁלַּ֞ח | wayšallaḥ | vai-sha-LAHK |
all throughout them | בְּכָל | bĕkāl | beh-HAHL |
the coasts | גְּב֣וּל | gĕbûl | ɡeh-VOOL |
of Israel | יִשְׂרָאֵל֮ | yiśrāʾēl | yees-ra-ALE |
hands the by | בְּיַ֣ד | bĕyad | beh-YAHD |
of messengers, | הַמַּלְאָכִ֣ים׀ | hammalʾākîm | ha-mahl-ah-HEEM |
saying, | לֵאמֹר֒ | lēʾmōr | lay-MORE |
Whosoever | אֲשֶׁר֩ | ʾăšer | uh-SHER |
cometh not forth | אֵינֶ֨נּוּ | ʾênennû | ay-NEH-noo |
יֹצֵ֜א | yōṣēʾ | yoh-TSAY | |
after | אַֽחֲרֵ֤י | ʾaḥărê | ah-huh-RAY |
Saul | שָׁאוּל֙ | šāʾûl | sha-OOL |
and after | וְאַחַ֣ר | wĕʾaḥar | veh-ah-HAHR |
Samuel, | שְׁמוּאֵ֔ל | šĕmûʾēl | sheh-moo-ALE |
so | כֹּ֥ה | kō | koh |
done be it shall | יֵֽעָשֶׂ֖ה | yēʿāśe | yay-ah-SEH |
unto his oxen. | לִבְקָר֑וֹ | libqārô | leev-ka-ROH |
fear the And | וַיִּפֹּ֤ל | wayyippōl | va-yee-POLE |
of the Lord | פַּֽחַד | paḥad | PA-hahd |
fell | יְהוָה֙ | yĕhwāh | yeh-VA |
on | עַל | ʿal | al |
people, the | הָעָ֔ם | hāʿām | ha-AM |
and they came out | וַיֵּֽצְא֖וּ | wayyēṣĕʾû | va-yay-tseh-OO |
with one | כְּאִ֥ישׁ | kĕʾîš | keh-EESH |
consent. | אֶחָֽד׃ | ʾeḥād | eh-HAHD |