1 Samuel 11:11
ਅਗਲੀ ਸਵੇਰ ਸ਼ਾਊਲ ਨੇ ਆਪਣੇ ਸਿਪਾਹੀਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ। ਸਵੇਰ ਦੇ ਪਹਿਲੇ ਪਹਿਰ ਹੀ ਸ਼ਾਊਲ ਆਪਣੇ ਸਿਪਾਹੀਆਂ ਨਾਲ ਅੰਮੋਨੀਆਂ ਦੇ ਡੇਰੇ ਆ ਵੜਿਆ। ਉਸ ਨੇ ਉਨ੍ਹਾਂ ਉੱਪਰ ਉਸ ਵਕਤ ਆਕੇ ਹਮਲਾ ਕੀਤਾ ਜਿਸ ਵੇਲੇ ਉਸ ਸਵੇਰ ਉਹ ਆਪਣੇ ਦਰਬਾਨ ਬਦਲ ਰਹੇ ਸਨ। ਦੁਪਿਹਰ ਤੋਂ ਪਹਿਲੇ-ਪਹਿਲੇ ਸ਼ਾਊਲ ਅਤੇ ਉਸ ਦੇ ਸਿਪਾਹੀਆਂ ਨੇ ਅੰਮੋਨੀਆਂ ਨੂੰ ਹਰਾ ਦਿੱਤਾ। ਅਤੇ ਅੰਮੋਨੀ ਸਿਪਾਹੀ ਸਾਰੇ ਇੱਧਰ-ਉੱਧਰ ਭੱਜ ਖਲੋਤੇ। ਸਭ ਇੱਕ ਦੂਜੇ ਤੋਂ ਖਿੰਡਰ ਗਏ, ਕੋਈ ਦੋ ਇਕੱਠੇ ਨਾ ਰਹੇ।
And it was | וַיְהִ֣י | wayhî | vai-HEE |
so on the morrow, | מִֽמָּחֳרָ֗ת | mimmāḥŏrāt | mee-ma-hoh-RAHT |
Saul that | וַיָּ֨שֶׂם | wayyāśem | va-YA-sem |
put | שָׁא֣וּל | šāʾûl | sha-OOL |
אֶת | ʾet | et | |
the people | הָעָם֮ | hāʿām | ha-AM |
in three | שְׁלֹשָׁ֣ה | šĕlōšâ | sheh-loh-SHA |
companies; | רָאשִׁים֒ | rāʾšîm | ra-SHEEM |
and they came | וַיָּבֹ֤אוּ | wayyābōʾû | va-ya-VOH-oo |
into the midst | בְתוֹךְ | bĕtôk | veh-TOKE |
host the of | הַֽמַּחֲנֶה֙ | hammaḥăneh | ha-ma-huh-NEH |
in the morning | בְּאַשְׁמֹ֣רֶת | bĕʾašmōret | beh-ash-MOH-ret |
watch, | הַבֹּ֔קֶר | habbōqer | ha-BOH-ker |
slew and | וַיַּכּ֥וּ | wayyakkû | va-YA-koo |
אֶת | ʾet | et | |
the Ammonites | עַמּ֖וֹן | ʿammôn | AH-mone |
until | עַד | ʿad | ad |
the heat | חֹ֣ם | ḥōm | home |
day: the of | הַיּ֑וֹם | hayyôm | HA-yome |
and it came to pass, | וַיְהִ֤י | wayhî | vai-HEE |
remained which they that | הַנִּשְׁאָרִים֙ | hannišʾārîm | ha-neesh-ah-REEM |
were scattered, | וַיָּפֻ֔צוּ | wayyāpuṣû | va-ya-FOO-tsoo |
two that so | וְלֹ֥א | wĕlōʾ | veh-LOH |
of them were not | נִשְׁאֲרוּ | nišʾărû | neesh-uh-ROO |
left | בָ֖ם | bām | vahm |
together. | שְׁנַ֥יִם | šĕnayim | sheh-NA-yeem |
יָֽחַד׃ | yāḥad | YA-hahd |