1 Chronicles 28:8
ਦਾਊਦ ਨੇ ਕਿਹਾ, “ਹੁਣ, ਸਾਰੇ ਇਸਰਾਏਲ ਦੀ ਹਾਜਰੀ ਵਿੱਚ, ਅਤੇ ਜਦ ਕਿ ਯਹੋਵਾਹ ਇਹ ਸੁਣ ਰਿਹਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਸਾਰੇ ਯਹੋਵਾਹ ਦੀਆਂ ਹਿਦਾਇਤਾਂ ਅਤੇ ਹੁਕਮਾਂ ਨੂੰ ਰੱਖਣ ਵਿੱਚ ਸਾਵਧਾਨ ਰਹਿਣਾ। ਫ਼ੇਰ ਤੁਹਾਡੇ ਕੋਲ ਇਸ ਚੰਗੀ ਜ਼ਮੀਨ ਨੂੰ ਰੱਖਣ ਅਤੇ ਫ਼ੇਰ ਅਗਾਂਹ ਇਸ ਨੂੰ ਤੁਹਾਡੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਹੱਕ ਹੋਵੇਗਾ।
Now | וְ֠עַתָּה | wĕʿattâ | VEH-ah-ta |
therefore in the sight | לְעֵינֵ֨י | lĕʿênê | leh-ay-NAY |
of all | כָל | kāl | hahl |
Israel | יִשְׂרָאֵ֤ל | yiśrāʾēl | yees-ra-ALE |
the congregation | קְהַל | qĕhal | keh-HAHL |
of the Lord, | יְהוָה֙ | yĕhwāh | yeh-VA |
audience the in and | וּבְאָזְנֵ֣י | ûbĕʾoznê | oo-veh-oze-NAY |
of our God, | אֱלֹהֵ֔ינוּ | ʾĕlōhênû | ay-loh-HAY-noo |
keep | שִׁמְר֣וּ | šimrû | sheem-ROO |
and seek | וְדִרְשׁ֔וּ | wĕdiršû | veh-deer-SHOO |
for all | כָּל | kāl | kahl |
commandments the | מִצְוֹ֖ת | miṣwōt | mee-ts-OTE |
of the Lord | יְהוָ֣ה | yĕhwâ | yeh-VA |
your God: | אֱלֹֽהֵיכֶ֑ם | ʾĕlōhêkem | ay-loh-hay-HEM |
that | לְמַ֤עַן | lĕmaʿan | leh-MA-an |
ye may possess | תִּֽירְשׁוּ֙ | tîrĕšû | tee-reh-SHOO |
אֶת | ʾet | et | |
this good | הָאָ֣רֶץ | hāʾāreṣ | ha-AH-rets |
land, | הַטּוֹבָ֔ה | haṭṭôbâ | ha-toh-VA |
and leave it for an inheritance | וְהִנְחַלְתֶּ֛ם | wĕhinḥaltem | veh-heen-hahl-TEM |
children your for | לִבְנֵיכֶ֥ם | libnêkem | leev-nay-HEM |
after | אַֽחֲרֵיכֶ֖ם | ʾaḥărêkem | ah-huh-ray-HEM |
you for | עַד | ʿad | ad |
ever. | עוֹלָֽם׃ | ʿôlām | oh-LAHM |